ਸਤਿ ਸ੍ਰੀ ਆਕਾਲ ਜੀ। ਮੇਰਾ ਨਾਮ ਰਮਨਦੀਪ ਹੈ। ਮੇਰਾ ਪੰਜਾਬੀ ਹਿੰਦੀ ਪੜਾਉਣ 4 ਸਾਲ ਦਾ ਤਰਜਬਾ ਹੈ। ਮੇਰਾ ਪੜਾਉਣ ਦਾ ਅੰਦਾਜ ਸੌਖਾ ਅਤੇ ਅਸਾਨ ਹੈ। ਮੇਰੇ ਦੁਆਰਾ ਤਿਆਰ ਕੀਤੇ ਪਾਠ ਅਸਾਨੀ ਨਾਲ ਸਮਝ ਕੇ ਪਹਿਲ ਦਿਨ ਤੋਂ ਤੁਸੀ ਪੰਜਾਬੀ ਬੋਲ ਸਕਦੇ ਹੋ। ਮੈਂ ਆਪਣੇ ਵਿਦਿਆਰਥੀਆਂ ਬੇਲੋੜਦੀ ਮਿਹਨਤ ਨਹੀ ਕਰਾਉਦਾ । ਮੈਂ ਆਪਣੇ ਜਮਾਤ ਨੂੰ ਤਣਾ ਮੁਕਤ ਅਤੇ ਹਸੀ ਖੁਸ਼ੀ ਵਾਲੇ ਮਹੌਲ ਬਣਾ ਕੇ ਰੱਖਣ ਵਿਚ ਯਕੀਨ ਰੱਖਦਾ ਹਾਂ। ਆਸ ਰੱਖਦਾ ਹਾਂ, ਕਿ ਤੁਹਾਡੇ ਨਾਲ ਜਲਦ ਮੁਲਾਕਾਤ ਹੋਵੇਗੀ।
ਮੈਂ ਛੋਟੇ ਬੱਚਿਆਂ, ਸਕੂਲ ਦੇ ਵਿਦਿਆਰਥੀਆਂ, ਨੋਜਵਾਨਾ ਲਈ ਜੋ ਇੰਟਰਵਿਉ ਅਤੇ ਸੈਲਾਨੀਆ ਜਿਹੜੇ ਕਿ ਦੂਜੇ ਮੁਲਕਾ ਵਿਚ ਘੁੰਮਣ ਦੇ ਸ਼ੌਕੀਨ ਹਨ।
ਮੈਂ ਆਪਣੇ ਵਿਦਿਆਰਥੀਆਂ ਨੂੰ ਐਮ-ਐਸ ਵਰਡ, ਐਮ-ਐਸ ਪਾਵਰ ਪਵਾਇੰਟ ਦੀਆ ਸਲਾਈਡਾ ਅਤੇ ਗਰਾਮਰ ਦੇ ਪਾਠ ਸਾਝਾ ਕਰਾਂਗਾ। ਆਤੇ ਪੀ.ਡੀ.ਐਫ ਵਿਚ ਈ-ਕਿਤਾਬਾ ਵੀ।
ਮੈਂ ਯਕੀਨ ਦਿਵਾਉਂਦਾ ਹਾਂ, ਕਿ ਮੇਰੀ ਸਹੀ ਢੰਗ ਦੀ ਪਹੁੰਚ ਤੁਹਾਡੀ ਪੜਾਈ ਲਈ ਮਦਦਗਾਰ ਹੋਵੇਗੀ। ਮੇਰੀਆ ਕੀਤੀਆ ਜਾਣ ਵਾਲੀਆ ਕੋਸ਼ਿਸਾ ਤੁਆਡੀ ਪੜਾਈ ਵਿਚ ਵਾਧਾ ਕਰੇਗੀ।
ਮੈਂ ਹਰ ਵੇਲੇ ਸ਼ੋਸਲ ਸਾਈਟਸ ਤੇ skype, meet, ਅਤੇ hangout ਐਕਟਿਵ ਰਹਿੰਦਾ ਹਾਂ। ਮੈਂ ਅਪਣੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਦਸਦਾ ਰਹਾਂਗਾ ਆਉਣ ਵਾਲੇ ਪਾਠ ਨੂੰ ਰੱਦ ਕਰਨ ਜਾਂ ਫਿਰ ਸਮਾਂ ਬਦਲਣ ਦੀ ਬੇਨਤੀ ਲਈ।